ਆਸਟ੍ਰੇਲੀਆ ਦੇ ਜੰਗਲੀ ਜੀਵਾਂ ਵਿੱਚ ਪਹਿਲੀ ਵਾਰ H5 ਬਰਡ ਫਲੂ ਦੀ ਪੁਸ਼ਟੀ, ਅਧਿਕਾਰੀ ਚੌਕਸ

ਮੈਲਬਰਨ: ਆਸਟ੍ਰੇਲੀਆ ਵਿੱਚ ਪਹਿਲੀ ਵਾਰ ਸਥਾਨਕ ਜੰਗਲੀ ਪੰਛੀ ਵਿੱਚ H5N1 ਬਰਡ ਫਲੂ (ਐਵੀਅਨ ਇਨਫਲੂਐਂਜ਼ਾ) ਦੀ ਪੁਸ਼ਟੀ ਹੋਈ ਹੈ। ਇਹ ਮਾਮਲਾ ਦੱਖਣੀ ਆਸਟ੍ਰੇਲੀਆ ਦੇ ਰੋਬ (Robe) ਇਲਾਕੇ ਵਿੱਚ ਮਿਲੇ ਇੱਕ ਗ੍ਰੇਟਰ ਕ੍ਰੈਸਟਡ ਟਰਨ (ਸਮੁੰਦਰੀ ਪੰਛੀ) ਵਿੱਚ ਸਾਹਮਣੇ ਆਇਆ ਹੈ। ਇਸ ਖੋਜ ਨੇ ਦੇਸ਼ ਦੇ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਆਸਟ੍ਰੇਲੀਆਈ […]