ਕੈਨੇਡਾ ਦਾ ਨਵਾਂ ਡਿਜੀਟਲ ਵੀਜ਼ਾ ਪਾਇਲਟ ਸ਼ੁਰੂ, ਮੋਰੱਕੋ ਦੇ ਕੁਝ ਯਾਤਰੀਆਂ ਨੂੰ ਮਿਲੇਗੀ ਨਵੀਂ ਸਹੂਲ

ਕੈਨੇਡਾ ਸਰਕਾਰ ਨੇ ਆਪਣੀਆਂ ਇਮੀਗ੍ਰੇਸ਼ਨ ਸੇਵਾਵਾਂ ਨੂੰ ਹੋਰ ਆਧੁਨਿਕ ਬਣਾਉਣ ਲਈ ਡਿਜੀਟਲ ਵੀਜ਼ਾ (Digital Visa) ਦਾ ਇੱਕ ਨਵਾਂ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਮੋਰੱਕੋ ਦੇ ਕੁਝ ਚੁਣੇ ਹੋਏ ਨਾਗਰਿਕਾਂ, ਜਿਨ੍ਹਾਂ ਦੀ Visitor Visa ਮਨਜ਼ੂਰ ਹੋ ਚੁੱਕੀ ਹੈ, ਨੂੰ ਪਾਸਪੋਰਟ ਵਿੱਚ ਲੱਗਣ ਵਾਲੇ ਰਵਾਇਤੀ ਵੀਜ਼ਾ ਸਟਿਕਰ (Counterfoil) ਦੇ ਨਾਲ-ਨਾਲ ਵੀਜ਼ੇ ਦੀ ਡਿਜੀਟਲ ਕਾਪੀ […]
