ਕੈਨੇਡਾ ਦਾ ਵੱਡਾ ਐਲਾਨ! ਕਿਊਬੈਕ ਦੇ ਵਿਦੇਸ਼ੀ ਕਰਮਚਾਰੀਆਂ ਦੇ ਜੀਵਨ ਸਾਥੀਆਂ ਨੂੰ ਮਿਲੇਗਾ Open Work Permit

ਓਟਾਵਾ, 5 ਜੂਨ 2026: ਕੈਨੇਡਾ ਸਰਕਾਰ ਨੇ ਕਿਊਬੈਕ (Quebec) ਵਿੱਚ ਕੰਮ ਕਰ ਰਹੇ ਅਸਥਾਈ ਵਿਦੇਸ਼ੀ ਕਰਮਚਾਰੀਆਂ (Temporary Foreign Workers) ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। Immigration, Refugees and Citizenship Canada (IRCC) ਨੇ ਇੱਕ ਅਸਥਾਈ ਜਨਤਕ ਨੀਤੀ (Temporary Public Policy) ਦਾ ਦਾਇਰਾ ਵਧਾਉਂਦੇ ਹੋਏ ਹੁਣ ਯੋਗ ਕਰਮਚਾਰੀਆਂ ਦੇ ਜੀਵਨ ਸਾਥੀ ਜਾਂ […]