ਕੈਨੇਡਾ ਨੇ Open Work Permit ਦੇ ਨਿਯਮ ਬਦਲੇ!

ਓਟਾਵਾ: ਕੈਨੇਡਾ ਸਰਕਾਰ ਨੇ ਅਸਥਾਈ ਰਿਹਾਇਸ਼ (Temporary Resident) ਪ੍ਰੋਗਰਾਮ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਦੇਸ਼ ਦੀਆਂ ਰੁਜ਼ਗਾਰ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ Open Work Permit (OWP) ਨਾਲ ਜੁੜੇ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ। Immigration, Refugees and Citizenship Canada (IRCC) ਵੱਲੋਂ ਜਾਰੀ ਨਵੇਂ ਨਿਯਮ 21 ਜਨਵਰੀ 2025 ਤੋਂ ਲਾਗੂ ਹੋ ਗਏ ਹਨ। ਹੁਣ ਕਿਨ੍ਹਾਂ […]