ਪੁਰਤਗਾਲ ਵਿੱਚ ਹੁਣ TVDE Uber ਅਤੇ Bolt ਦਾ ਕੰਮ ਹੋ ਸਕਦਾ ਹੈ ਮੁਸ਼ਕਲ! ਸਰਕਾਰ ਲਿਆ ਰਹੀ ਹੈ ਨਵੇਂ ਨਿਯਮ

ਪੁਰਤਗਾਲ ਸਰਕਾਰ TVDE (Uber, Bolt ਅਤੇ ਹੋਰ ਰਾਈਡ-ਹੇਲਿੰਗ ਸੇਵਾਵਾਂ) ਦੇ ਨਿਯਮਾਂ ਵਿੱਚ ਵੱਡੇ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਤਬਦੀਲੀਆਂ ਦਾ ਮੁੱਖ ਮਕਸਦ ਯਾਤਰੀਆਂ ਦੀ ਸੁਰੱਖਿਆ ਵਧਾਉਣਾ, ਡਰਾਈਵਰਾਂ ਅਤੇ ਯਾਤਰੀਆਂ ਵਿਚਕਾਰ ਸੰਚਾਰ ਸੁਧਾਰਨਾ ਅਤੇ ਸੈਕਟਰ ਵਿੱਚ ਪਾਰਦਰਸ਼ਤਾ ਲਿਆਉਣਾ ਹੈ। ਮੁੱਖ ਪ੍ਰਸਤਾਵਿਤ ਬਦਲਾਅ 1. ਪੁਰਤਗਾਲੀ ਭਾਸ਼ਾ ਜਾਣਨਾ ਲਾਜ਼ਮੀ ਹੋ ਸਕਦਾ ਹੈਨਵੇਂ ਪ੍ਰਸਤਾਵ ਅਨੁਸਾਰ TVDE […]
