ਫੀਫਾ ਟਰਾਫੀ ਟਰੰਪ ਕਰਨਗੇ ਭੇਟ, ਦੁਨੀਆ ਦੀਆਂ ਨਜ਼ਰਾਂ ਸਮਾਰੋਹ ‘ਤੇ!

ਨਿਊ ਜਰਸੀ: 19 ਜੁਲਾਈ ਨੂੰ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੇ ਫਾਈਨਲ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜੇਤੂ ਟੀਮ ਨੂੰ ਟਰਾਫੀ ਭੇਟ ਕਰਨਗੇ। ਪਰ ਉਨ੍ਹਾਂ ਦੀ ਮੌਜੂਦਗੀ ਕਾਰਨ ਇਹ ਸਮਾਰੋਹ ਚਰਚਾ ਦਾ ਵਿਸ਼ਾ ਬਣ ਸਕਦਾ ਹੈ। ਟਰੰਪ ਦੀਆਂ ਵਿਦੇਸ਼ ਨੀਤੀਆਂ ਅਤੇ ਕਈ ਦੇਸ਼ਾਂ ਨਾਲ ਉਨ੍ਹਾਂ ਦੇ ਤਣਾਅਪੂਰਨ ਸਬੰਧ ਪਹਿਲਾਂ ਹੀ ਚਰਚਾ ਵਿੱਚ ਰਹੇ ਹਨ। […]