ਯੂਕੇ ਸਰਕਾਰ ਦਾ ਵੱਡਾ ਤੋਹਫ਼ਾ! Unpaid Carers ਨੂੰ ਮਿਲੇਗੀ ਨੌਕਰੀ, ਸਿਹਤ ਅਤੇ ਵਿੱਤੀ ਸਹਾਇਤਾ

ਲੰਡਨ: ਇੰਗਲੈਂਡ ਵਿੱਚ ਲੱਖਾਂ Unpaid Carers (ਬਿਨਾਂ ਤਨਖ਼ਾਹ ਦੇ ਪਰਿਵਾਰਕ ਜਾਂ ਦੋਸਤਾਂ ਦੀ ਦੇਖਭਾਲ ਕਰਨ ਵਾਲੇ ਲੋਕ) ਲਈ ਯੂਕੇ ਸਰਕਾਰ ਨੇ ਇੱਕ ਨਵਾਂ Cross-Government Action Plan ਜਾਰੀ ਕੀਤਾ ਹੈ। ਇਸ ਯੋਜਨਾ ਦਾ ਉਦੇਸ਼ ਅਜਿਹੇ ਲੋਕਾਂ ਦੀ ਜਲਦੀ ਪਛਾਣ ਕਰਨਾ, ਉਨ੍ਹਾਂ ਨੂੰ ਸਰਕਾਰੀ ਸਹਾਇਤਾ ਨਾਲ ਜੋੜਨਾ ਅਤੇ ਉਨ੍ਹਾਂ ਦੀ ਸਿੱਖਿਆ, ਨੌਕਰੀ ਅਤੇ ਸਿਹਤ ਨੂੰ ਬਿਹਤਰ ਬਣਾਉਣ […]
