ਕੈਨੇਡਾ ਦਾ ਵੱਡਾ ਐਲਾਨ! ਯੂਗਾਂਡਾ ਦੇ ਕੁਝ ਨਾਗਰਿਕਾਂ ਨੂੰ PRRA ਲਈ ਮਿਲੀ ਖਾਸ ਛੋਟ

ਓਟਾਵਾ, 19 ਜੂਨ 2026: ਕੈਨੇਡਾ ਸਰਕਾਰ ਨੇ ਯੂਗਾਂਡਾ ਦੀ ਮੌਜੂਦਾ ਸੁਰੱਖਿਆ ਅਤੇ ਰਾਜਨੀਤਿਕ ਸਥਿਤੀ ਨੂੰ ਦੇਖਦੇ ਹੋਏ ਇੱਕ ਮਹੱਤਵਪੂਰਨ ਇਮੀਗ੍ਰੇਸ਼ਨ ਫੈਸਲਾ ਲਿਆ ਹੈ। Immigration, Refugees and Citizenship Canada (IRCC) ਨੇ ਐਲਾਨ ਕੀਤਾ ਹੈ ਕਿ ਯੂਗਾਂਡਾ ਦੇ ਕੁਝ ਨਾਗਰਿਕਾਂ ਅਤੇ ਉੱਥੇ ਦੇ ਸਾਬਕਾ ਨਿਵਾਸੀਆਂ ਨੂੰ Pre-Removal Risk Assessment (PRRA) ਲਈ ਆਮ 12 ਮਹੀਨੇ ਦੀ ਉਡੀਕ ਤੋਂ […]