ਆਸਟ੍ਰੇਲੀਆ ਨੇ Permanent Migration Program ਵਿੱਚ ਕੀਤੇ ਵੱਡੇ ਬਦਲਾਅ
ਕੈਨਬਰਾ: ਆਸਟ੍ਰੇਲੀਆਈ ਸਰਕਾਰ ਨੇ 12 ਮਈ 2026 ਨੂੰ 2026-27 ਦੇ Permanent Migration Program ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਸ ਸਾਲ ਵੀ ਕੁੱਲ 1,85,000 ਸਥਾਈ ਵੀਜ਼ਾ (PR) ਥਾਵਾਂ ਰੱਖੀਆਂ ਹਨ, ਜੋ ਪਿਛਲੇ ਸਾਲ ਦੇ ਬਰਾਬਰ ਹਨ। ਸਰਕਾਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਲਗਭਗ 70 ਫੀਸਦੀ ਹਿੱਸਾ Skilled Migration ਅਤੇ 30 ਫੀਸਦੀ ਹਿੱਸਾ Family Migration […]
