ਸਵੀਡਨ ਦੇ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਨੇ ਪਰਵਾਸੀਆਂ ਦੀਆਂ ਮੁਸ਼ਕਲਾਂ ਵਧਾਈਆਂ, ਛੋਟੀ ਗਲਤੀ ਵੀ ਬਣ ਸਕਦੀ ਹੈ ਦੇਸ਼ ਛੱਡਣ ਦਾ ਕਾਰਨ
ਸਟਾਕਹੋਮ, 1 ਜੁਲਾਈ 2026: ਇੱਕ ਸਮੇਂ ਸ਼ਰਨਾਰਥੀਆਂ ਅਤੇ ਪਰਵਾਸੀਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਨ ਵਾਲਾ ਸਵੀਡਨ ਹੁਣ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਕਾਫ਼ੀ ਸਖ਼ਤ ਬਣਾ ਚੁੱਕਾ ਹੈ। ਨਵੇਂ ਨਿਯਮਾਂ ਕਾਰਨ ਕਈ ਲੋਕਾਂ ਨੂੰ ਰਿਹਾਇਸ਼ੀ ਪਰਮਿਟ ਗੁਆਉਣ ਅਤੇ ਦੇਸ਼ ਛੱਡਣ ਦੇ ਹੁਕਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬ੍ਰਾਜ਼ੀਲ ਦੀ 31 ਸਾਲਾ ਰਾਕੇਲ ਵਿਵੇਰਾ ਵੀ ਅਜਿਹੇ […]
